Job Description
ਸਾਡੀ ਕੰਪਨੀ, ਪੰਜਾਬ ਟਰੱਕਿੰਗ ਸਰਵਿਸ, ਇੱਕ ਤਜ਼ਰਬੇਕਾਰ ਡਰਾਈਵਰ ਦੀ ਭਾਲ ਵਿੱਚ ਹੈ। ਅਸੀਂ ਆਪਣੇ ਕਰਮਚਾਰੀਆਂ ਨੂੰ ਉੱਚ ਤਨਖ਼ਾਹ, ਮੁਫ਼ਤ ਖਾਣਾ, ਅਤੇ ਸਿਹਤ ਬੀਮਾ ਪ੍ਰਦਾਨ ਕਰਦੇ ਹਾਂ। ਸਾਡੇ ਵੱਲੋਂ ਸੁਰੱਖਿਅਤ ਕੰਮ ਦਾ ਮਾਹੌਲ ਅਤੇ ਸਮੇਂ ਸਿਰ ਤਨਖ਼ਾਹ ਦਿੱਤੀ ਜਾਂਦੀ ਹੈ।
Responsibility
- ਵਾਹਨ ਨੂੰ ਸੁਰੱਖਿਅਤ ਢੰਗ ਨਾਲ ਚਲਾਉਣਾ
- ਸਮੇਂ 'ਤੇ ਡਿਲੀਵਰੀ ਪੂਰੀ ਕਰਨੀ
- ਵਾਹਨ ਦੀ ਨਿਯਮਤ ਦੇਖਭਾਲ ਕਰਨੀ
- ਰੂਟ ਯੋਜਨਾ ਬਣਾਉਣੀ
- ਗਾਹਕਾਂ ਨਾਲ ਸਿੱਧੇ ਸਬੰਧ ਰੱਖਣੇ
- ਡਿਲੀਵਰੀ ਰਿਪੋਰਟ ਭਰਨੀ
- ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ
Qualification
- ਵੈਧ ਡਰਾਈਵਿੰਗ ਲਾਇਸੈਂਸ
- ਘੱਟੋ-ਘੱਟ 2 ਸਾਲ ਦਾ ਡਰਾਈਵਿੰਗ ਤਜਰਬਾ
- ਸਥਾਨਕ ਰੂਟਾਂ ਦਾ ਗਿਆਨ
- ਬਹੁਤ ਚੰਗੀ ਸਮਾਂ ਪ੍ਰਬੰਧਨ ਸਮਰੱਥਾ
- ਸ਼ਾਰੀਰਿਕ ਤੌਰ 'ਤੇ ਫਿੱਟ ਹੋਣਾ
- ਕੋਈ ਅਪਰਾਧਿਕ ਰਿਕਾਰਡ ਨਹੀ ਹੋਣਾ
- ਵਫ਼ਾਦਾਰ ਅਤੇ ਜਿੰਮੇਵਾਰ